ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਹੈਪੀ Phd. ਦਾ ਲਾਹੌਰ ‘ਚ ਕਤਲ

522

ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ ) ਦੇ ਆਗੂ ਹਰਮੀਤ ਸਿੰਘ ਉਰਫ ਹੈਪੀ ਪੀ ਐੱਚ ਡੀ ਦਾ ਲਾਹੌਰ ਦੇ ਡੇਰਾ ਚਾਹਲ ਗੁਰਦੁਆਰੇ ਨੇੜੇ ਗੋਲੀਆਂ ਮਾਰ ਕੇ ‘ਚ ਕਤਲ ਕਰ ਦਿੱਤਾ ਗਿਆ ਹੈ । ਸ਼ਰੂਆਤੀ ਖ਼ਬਰਾਂ ਅਨੁਸਾਰ ਇਹ ਗੋਲੀਆਂ ਨਸ਼ਾ ਤਸਕਰਾਂ ਵੱਲੋਂ ਮਾਰੀਆਂ ਗਈਆ ਹਨ, ਪਰ ਹਾਲੇ ਇਹਨਾਂ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ । ਹੈਪੀ ਭਾਰਤੀ ਪੰਜਾਬ ਵਿੱਚ ਕਈ ਵਾਰਦਾਤਾਂ ਵਿੱਚ ਲੋੜੀਦਾ ਸੀ ਤੇ ਭਗੌੜਾ ਕਰਾਰ ਸੀ ।

Real Estate