ਸ਼ੋਕ ਸੰਦੇਸ: ਰੇਡੀਓ ਚੰਨ ਪਰਦੇਸੀ ਦੇ ਫ਼ਾਊਂਡਰ ਡਾਇਰੈਕਟਰ ਸਰਵਣ ਟਿਵਾਣਾ ਦੇ ਮਾਤਾ ਜੀ ਸਵਰਗਵਾਸ

1728

ਰੇਡੀਓ ਚੰਨ ਪਰਦੇਸੀ ਦੇ ਫ਼ਾਊਂਡਰ ਡਾਇਰੈਕਟਰ ਸਰਵਣ ਸਿੰਘ ਟਿਵਾਣਾ (ਅਮਰੀਕਾ) ਦੇ ਮਾਤਾ ਇਸਰ ਕੌਰ ਪਤਨੀ ਸ: ਧਰਮਪਾਲ ਸਿੰਘ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਹਨ । ਜਿੰਨ੍ਹਾਂ ਦੀ ਆਤਮ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਪਿੰਡ ਲੰਗ ਜਿਲ੍ਹਾ ਪਟਿਆਲਾ ਵਿਖੇ 16 ਜਨਵਰੀ ਨੂੰ ਹੋਵੇਗੀ । ਸਪੰਰਕ :- 8264451053

Real Estate