ਯੁਕਰੇਨ ਦਾ ਯਾਤਰੀ ਜਹਾਜ਼ ਈਰਾਨ ‘ਚ ਹੋਇਆ ਹਾਦਸਾਗ੍ਰਸਤ, 180 ਲੋਕ ਸਨ ਸਵਾਰ

1756

ਅਮਰੀਕਾ-ਈਰਾਨ ਤਣਾਅ ਦੌਰਾਨ ਈਰਾਨ ‘ਚ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ । ਈਰਾਨ ਵਿੱਚ ਹੀ ਤਹਿਰਾਨ ਦੇ ਨੇੜੇ ਯੁਕਰੇਨ ਦਾ ਇਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਇਸ ਜਹਾਜ਼ ‘ਚ 180 ਲੋਕ ਸਵਾਰ ਸਨ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Real Estate