ਨਾਗਰਿਕਤਾ ਕਾਨੂੰਨ ਦੀ ਹਮਾਇਤ ਕਰਨ ਤੇ ਮਾਇਆਵਤੀ ਨੇ ਆਪਣੀ MLA ਤੇ ਕੀਤੀ ਕਾਰਵਾਈ

528

ਬਸਪਾ ਮੁਖੀ ਮਾਇਆਵਤੀ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਕਰਨ ਕਾਰਨ ਪਾਰਟੀ ਵਿਧਾਇਕ ਰਾਮਾਂ ਬਾਈ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਉੱਤੇ ਪਾਰਟੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਉੱਤੇ ਰੋਕ ਲਾ ਦਿੱਤੀ ਹੈ।ਰਾਮਾਂ ਬਾਈ ਮੱਧ ਪ੍ਰਦੇਸ ਦੇ ਦਮੋਹ ਜਿਲ੍ਹੇ ਦੇ ਪਥਰੀਆ ਵਿਧਾਨ ਸਭਾ ਹਲਕੇ ਤੋਂ ਬਸਪਾ ਦੀ ਵਿਧਾਇਕ ਹੈ । ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਬਸਪਾ ਅਨੁਸ਼ਾਸਿ਼ਤ ਪਾਰਟੀ ਹੈ ਤੇ ਇਸ ਨੂੰ ਭੰਗ ਕਰਨ ਵਾਲਿਆਂ ਤੇ ਕਾਰਵਾਈ ਹੋਵੇਗੀ ਚਗਹੇ ਉਹ ਵਿਧਾੲਕਿ ਹੋਵੇ ਜਾਂ ਮੈਂਬਰ ਪਾਰਲੀੰਮੈਂਟ ।

Real Estate