ਸ਼ਹੀਦੀ ਹਫ਼ਤੇ ਤੇ ਵਿੰਨੀਪੈਗ ‘ਚ ਖ਼ੂਨ-ਦਾਨ

1412

ਵਿਸ਼ਵਜੀਤ ਸਿੰਘ

ਲਾਸਾਨੀ ਸ਼ਹੀਦੀ ਹਫ਼ਤੇ, (22 ਦਸੰਬਰ ਤੋ 27 ਦਸੰਬਰ 1704)
ਜਿਸ ਦੌਰਾਨ ਸਾਹਿਬੇ-ਕਮਾਲ , ਸਰਬੰਸ-ਦਾਨੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਵਿਰੁੱਧ, ਮਨੁੱਖਤਾ ਦੇ ਸੰਧਰਭ ਵਿੱਚ ਆਪਣੇ ਚਾਰੇ ਪੁੱਤਰਾਂ ਸਮੇਤ ਸਰਬੰਸ ਵਾਰ ਦਿੱਤਾ ਸੀ।
ਸਾਰੇ ਜੁਝਾਰੂ ਯੋਧਿਆ ਦੇ ਡੁੱਲੇ ਖ਼ੂਨ ਨੂੰ ਸਮਰਪਿਤ ਹੁੰਦਿਆਂ ਇੱਕ ਸ਼ਰਧਾਂਜਲੀ ਵਜੋਂ ਅੱਜ ਮਿਤੀ 21 ਦਸੰਬਰ 2019 ਨੂੰ ਵਿੰਨੀਪੈਗ ਦੇ ਸੁਹਿਰਦ ਨਾਗਰਿਕਾਂ ਵੱਲੋਂ ਵਿਸ਼ੇਸ਼ ਤੌਰ ਤੌਰ “ਖ਼ੂਨ-ਦਾਨ” ਕੀਤਾ ਗਿਆ।

Real Estate