ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਲਈ ਵੋਟਾਂ ਦੀ ਗਿਣਤੀ

760

ਝਾਰਖੰਡ ਵਿਧਾਨ ਸਭਾ 2019 ਦੀਆਂ 81 ਸੀਟਾਂ ਲਈ ਪੰਜ ਗੇੜਾਂ ਦੌਰਾਨ ਵੋਟਾਂ ਪੈਣ ਅੱਜ 24 ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਗਿਣਤੀ ਦੇ ਵੱਧ ਤੋਂ ਵੱਧ 28 ਗੇੜ ਚਤਰਾ ਵਿਧਾਨ ਸਭਾ ਹਲਕੇ ’ਚ ਅਤੇ ਸਭ ਤੋਂ ਘੱਟ ਦੋ ਗੇੜ ਚੰਦਨਕਿਆਰੀ ਅਤੇ ਤੋਰਪਾ ਹਲਕਿਆਂ ’ਚ ਹੋਣਗੇ। ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਬੇਹੱਦ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ। ਆ ਰਹੇ ਤਾਜ਼ਾ ਰੁਝਾਨਾਂ ਅਨੁਸਾਰ ਬੀਜੇਪੀ 35,ਜੇਜੇਐਮ 25, ਕਾਂਗਰਸ 10 ਤੇ ਹੋਰ 11 ਤੇ ਅੱਗੇ ਹਨ ।

Real Estate