ਭਾਰਤ ‘ਚ ਬੈਨ ਕਰਨ ਦੇ ਬਾਵਜੂਦ ਵੀ ਪੋਰਨ ਵੈੱਬਸਾਈਟਸ ਦੀ ਗਿਣਤੀ ‘ਚ ਵਾਧਾ

932

ਅਕਤੂਬਰ 2018 ਤੋਂ ਸ਼ੁਰੂ ਹੋਣ ਵਾਲੇ 12 ਮਹੀਨਿਆਂ ਵਿਚ ਭਾਰਤ ਵਿਚ ਵਰਚੁਅਲ ਪ੍ਰਈਵੇਟ ਨੈੱਟਵਰਕ ਐਪ ਦੇ ਮੋਬਾਇਲ ਡਾਊਨਲੋਡ 405% ਤੋਂ ਵਧ ਕੇ 57 ਮਿਲੀਅਨ ਹੋ ਗਏ ਹਨ ਜਦੋਂ ਕਿ ਭਾਰਤ ਵਿਚ ਐਪਲ ਦੇ ਐਪ ਸਟੋਰ ਅਤੇ ਗੂਗਲ ਪਲੇਅ ਦੇ ਅੰਕੜਿਆਂ ਦੇ ਅਨੁਸਾਰ, ਸੈਕੜੇ ਪਾਰਨ ਵੈੱਬਸਾਈਟਸ ਬੈਨ ਕਰ ਦਿੱਤੀਆਂ ਗਈਆਂ ਹਨ। ਇਕ ਵੈੱਬਸਾਈਟ ੜਫਂ ਦੁਆਰਾ ਸਮੀਖਿਆ ਕੀਤੀ ਗਈ ਸੀ।ਪਿਛਲੇ ਸਾਲ ਅਕਤੂਬਰ ਵਿਚ ਇਕ ਭਾਰਤੀ ਅਦਾਲਤ ਨੇ ਸਰਕਾਰ ਨੂੰ ਪਾਰਨ ਹੱਬ ਅਤੇ ਐਕਸ ਵੀਡੀਓਜ਼ ਸਮੇਤ 827 ਪਾਰਨ ਵੈੱਬਸਾਈਟਸ ਉੱਤੇ ਆਪਣੀ ਪਾਬੰਦੀ ਮੁੜ ਸਥਾਪਿਤ ਕਰਨ ਦਾ ਆਦੇਸ਼ ਦਿੱਤਾ ਸੀ। ਪਿਛਲੇ ਸਾਲ ਅਕਤੂਬਰ ਵਿਚ ਇਕ ਭਾਰਤੀ ਅਦਾਲਤ ਨੇ ਸਰਕਾਰ ਨੂੰ ਪਾਰਨ ਹੱਬ ਅਤੇ ਐਕਸ ਵੀਡੀਓਜ਼ ਸਮੇਤ 827 ਪਾਰਨ ਵੈੱਬਸਾਈਟਸ ਉੱਤੇ ਆਪਣੀ ਪਾਬੰਦੀ ਮੁੜ ਸਥਾਪਿਤ ਕਰਨ ਦਾ ਆਦੇਸ਼ ਦਿੱਤਾ ਸੀ। ਪਾਰਨ ਕੰਪਨੀਆਂ ਨੇ ਪਹਿਲਾ ਕਈ ਵੈੱਬਸਾਈਟਸ ਲਾਂਚ ਕੀਤੀਆਂ ਸਨ , ਸਭ ਤੋਂ ਪਹਿਲਾਂ Mirror URLs, pornhub.net ਇਸ ਤੋਂ ਬਾਅਦ pornhub ਵਰਗੀਆਂ ਵੈੱਬਸਾਈਟਸ ਸਰਗਰਮ ਹੋ ਗਈਆਂ।
ਪਰ ਕੁੱਝ ਮਹੀਨਿਆਂ ਵਿਚ ਇੰਟਰਨੈੱਟ ਸੇਵਾਵਾਂ ਜਿਵੇਂ ਕਿ ਏਅਰਟਲ ਅਤੇ ਰਿਲਾਇਂਸ ਜੀਓ ਨੇ ਵੀ Mirror URLs ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ। VPN ਦਾ ਕਹਿਣਾ ਹੈ ਕਿ ਅਕਤੂਬਰ ਤੋਂ ਦਸੰਬਰ 2018 ਤੱਕ ਭਾਰਤ ਵਿਚ ਮਾਸਿਕ ਮੁਬਾਇਲ VPN ਡਾਊਨਲੋਡ ਔਸਤਨ ਵਧ ਕੇ 66% ਹੋ ਗਈ। ਭਾਰਤ ਵਿਚ ਬਹੁਤ ਸਾਰੇ ਯੂਜ਼ਰਸ VPN ਸੇਵਾਵਾਂ ਦੀ ਵਰਤੋਂ ਮੁਫ਼ਤ ਕਰ ਰਹੇ ਹਨ।ਜੋ ਕਿ ਅਸਲ ਵਿਚ ਮੁਫ਼ਤ ਨਹੀਂ ਹਨ। ਉਹ ਅਸਲ ਵਿਚ ਉਪਭੋਗਤਾਵਾਂ ਦਾ ਡਾਟਾ ਵੇਚ ਕੇ ਕਾਰਜਾਂ ਦੇ ਫੰਡ ਭਰਦੀਆਂ ਹਨ ਪਰ ਭੁਗਤਾਨ ਕੀਤੀ ਵੀਪੀਐਨ ਸੇਵਾਵਾਂ ਦੀ ਵਰਤੋਂ ਭਾਰਤ ਵਿਚ ਸੀਮਿਤ ਹੈ। ਪਰ ਸਾਰੇ ਭਾਰਤੀ ਯੂਜ਼ਰਸ ਤੋਂ VPNਤੇ ਆਪਣੀ ਪਕੜ ਨਹੀਂ ਬਣਾਈ ਗਈ। ਵਿਸ਼ਲੇਸ਼ਣ ਫਰਮ ਸਿਮੀਲਰ ਵੈੱਬ ਦੀ ਖੋਜ ਅਨੁਸਾਰ ਬੈਨ ਕੀਤੀਆਂ ਵੈੱਬ ਸਾਈਟਸ ਦੇ ਲਗਭਗ ਅੱਧੇ ਯੂਜ਼ਰਸ ਹੋਰ ਬਾਲਗਾਂ ਦੀਆਂ ਸਮੱਗਰੀ ਸਾਈਟਸ ਤੇ ਤਬਦੀਲ ਹੋ ਗਏ ਹਨ ਜੋ ਕਿ ਦੇਸ਼ ਵਿਚ ਬੈਨ ਨਹੀਂ ਕੀਤੀਆਂ ਗਈਆਂ।

RS

Real Estate