ਤੇਲੰਗਨਾ ਦੇ ਇੱਕ MLA ਦੀ ਭਾਰਤੀ ਨਾਗਰਿਕਤਾ ਰੱਦ

1148

ਤੇਲੰਗਨਾ ਦੇ ਵਿਧਾਇਕ ਰਮੇਸ਼ ਚੀਨਾਮਾਨੇਨੀ ਦੀ ਨਾਗਰਿਕਤਾ MHA ਨੇ ਰੱਦ ਕਰ ਦਿੱਤੀ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਵਿਧਾਇਕ ਨੇ ਇਸ ਤੱਥ ਨੂੰ ਲੁਕੋ ਕੇ ਰੱਖਿਆ ਸੀ ਕਿ ਉਹ ਇਕ ਜਰਮਨ ਨਾਗਰਿਕ ਹੈ ਅਤੇ ਇਸ ਤਰ੍ਹਾਂ ਉਸ ਨੇ ਧੋਖਾਧੜੀ ਕਰਕੇ ਉਸ ਨੇ ਭਾਰਤੀ ਨਾਗਰਿਕਤਾ ਹਾਸਿਲ ਕੀਤੀ। ਜਿਸ ਤੋਂ ਬਾਅਦ ਐੱਮ।ਐੱਚ।ਏ ਵੱਲੋਂ ਇਹ ਠੋਸ ਕਦਮ ਚੁੱਕਿਆ ਗਿਆ।

Real Estate