ਭਾਰਤ ਦੀ ਰਾਜ ਸਭਾ ਦਾ 250ਵਾਂ ਸੈਸ਼ਨ

790

ਸੰਸਦ ਦਾ ਸਰਦ–ਰੁੱਤ ਸੈਸ਼ਨ ਅੱਜ ਸੋਮਵਾਰ ਤੋਂ ਸ਼ੁਰੂ ਹੋਇਆ ਹੈ। ਇਸ ਸੈਸ਼ਨ ਵਿੱਚ ਸਰਕਾਰ ਕਈ ਅਹਿਮ ਬਿਲ ਪੇਸ਼ ਕਰੇਗੀ ਜਿਨ੍ਹਾਂ ਵਿੱਚ ਨਾਗਰਿਕਤਾ (ਸੋਧ) ਬਿਲ 2019 ਵੀ ਹੋਵੇਗਾ। ਅੱਜ ਰਾਜ ਸਭਾ ਦਾ ਇਤਿਹਾਸਕ 250ਵਾਂ ਸੈਸ਼ਨ ਸ਼ੁਰੂ ਹੋਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਮੂਹ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 250 ਸੈਸ਼ਨਾਂ ਦੀ ਇਹ ਜਿਹੜੀ ਯਾਤਰਾ ਚੱਲੀ ਹੈ, ਉਸ ਵਿੱਚ ਜਿਹੜੇ ਵੀ ਸੰਸਦ ਮੈਂਬਰਾਂ ਨੇ ਯੋਗਦਾਨ ਪਾਇਆ ਹੈ, ਉਹ ਸਾਰੇ ਅਭਿਨੰਦਨ ਦੇ ਅਧਿਕਾਰੀ ਹਨ।

Real Estate