ਪਾਕਿਸਤਾਨ ‘ਚ ਸਿੱਖਾਂ ਦਾ ਸਵਾਗਤ ਗੀਤਾਂ ਰਾਹੀ

996

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਪਾਕਿਸਤਾਨ ਸਰਕਾਰ ਨੇ ਬਾਕਾਇਦਾ ਇੱਕ ਗੀਤ ਜਾਰੀ ਕੀਤਾ ਹੈ। ਤਿੰਨ ਹਿੱਸਿਆਂ ’ਚ ਪੋਸਟ ਕੀਤੇ ਇਸ ਗੀਤ ਵਿੱਚ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੇ ਨਾਲ–ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਸਿੱਖ ਆਗੂਆਂ ਨੂੰ ਵੀ ਵਿਖਾਇਆ ਗਿਆ ਹੈ।

Real Estate