ਜਮਾਨਤ ਮਿਲਣ ਮਗਰੋਂ ਹਨੀਪ੍ਰੀਤ ਜੇਲ੍ਹ ਚੋਂ ਆਈ ਬਾਹਰ

1263

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਰਹੀ ਹਨੀਪ੍ਰੀਤ ਇੰਸਾਂ ਦੀ ਜ਼ਮਾਨਤ ਅੱਜ ਮਨਜ਼ੂਰ ਹੋ ਗਈ ਹੈ ਜਿਸ ਤੋਂ ਬਾਅਦ ਅੱਜ ਸ਼ਾਮ ਹੀ ਉਸ ਨੂੰ ਅੰਬਾਲਾ ਜੇਲ੍ਹ ਵਿੱਚੋਂ ਵੀ ਬਾਹਰ ਕੱਢ ਦਿੱਤਾ ਗਿਆ ਹੈ ।ਬੀਤੇ ਦਿਨੀਂ ਹਨੀਪ੍ਰੀਤ ਤੇ 39 ਹੋਰਨਾਂ ਵਿਰੁੱਧ ਪਹਿਲਾਂ ਲੱਗੇ ਰਾਜ–ਧਰੋਹ ਦੇ ਦੋਸ਼ ਵਾਪਸ ਲੈ ਲਏ ਗਏ ਸਨ। ਅੱਜ ਹੀ ਹਨੀਪ੍ਰੀਤ ਨੇ ਆਪਣੀ ਜ਼ਮਾਨਤ ਲਈ ਅਰਜ਼ੀ ਪੰਚਕੂਲਾ ਦੀ ਇੱਕ ਅਦਾਲਤ ’ਚ ਦਾਖ਼ਲ ਕੀਤੀ ਸੀ। 25 ਅਗਸਤ, 2017 ਨੂੰ ਜਦੋਂ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ 2002 ਦੇ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਉਸ ਸਮੇਂ ਪੰਚਜੂਲਾ ‘ਚ ਡੇਰਾ ਪੈਰੋਕਾਰਾਂ ਨੇ ਦੰਗੇ ਕਰ ਦਿੱਤੇ ਸਨ ਤੇ ਕਈ ਲੋਕਾਂ ਦੀ ਮੌਤ ਹੋ ਗਈ ਸੀ । ਜਿਸ ਤੋਂ ਮਗਰੋ ਹਨੀਪ੍ਰੀਤ ਫਰਾਰ ਹੋ ਗਈ ਤੇ ਕਈ ਮਹੀਨਿਆਂ ਮਗਰੋਂ ਗ੍ਰਿਫਤਾਰ ਹੋਈ ਸੀ। ਉਦੋਂ ਹਨੀਪ੍ਰੀਤ ਤੇ 39 ਹੋਰਨਾਂ ਵਿਰੁੱਧ ਰਾਜ–ਧਰੋਹ ਦਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ ਸੀ। ਉਨ੍ਹਾਂ ਵਿੱਚ ਡੇਰਾ ਸਿਰਸਾ ਦਾ ਬੁਲਾਰਾ ਆਦਿੱਤਿਆ ਇੰਸਾਂ ਵੀ ਸ਼ਾਮਲ ਸੀ। ਪੁਲਿਸ ਵੱਲੋਂ ਦਾਇਰ ਕੀਤੇ ਦੋਸ਼–ਪੱਤਰ ਵਿੱਚ ਆਖਿਆ ਗਿਆ ਸੀ ਕਿ ਪੰਚਕੂਲਾ ’ਚ ਹਿੰਸਾ ਦੀ ਸਾਜ਼ਿਸ਼ ਪਹਿਲਾਂ ਡੇਰਾ ਸਿਰਸਾ ਦੇ ਮੁੱਖ ਦਫ਼ਤਰ ’ਚ ਹੀ ਰਚੀ ਗਈ ਸੀ। ਆਦਿੱਤਿਆ ਇੰਸਾ ਸਮੇਤ ਪੰਜ ਮੁਲਜ਼ਮਾਂ ਨੂੰ ਅਦਾਲਤ

Real Estate