ਕਰਤਾਰਪੁਰ ਸਾਹਿਬ ਵਿੱਚ ਉਸਾਰੀ ਦਾ ਕੰਮ ਮੁਕੰਮਲ: ਪਾਕਿਸਤਾਨ ਤੋ ਆਈਆਂ ਖੂਬਸੂਰਤ ਤਸਵੀਰਾਂ

1010

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸੇਵਾ ਕੇਂਦਰਾਂ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਰਜਿਸਟਰੇਸ਼ਨ ਦੀ ਸ਼ੁਰੂ ਕੀਤੀ ਗਈ ਹੈ।
ਦੂਜੇ ਪਾਸੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਵਿੱਚ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ । ਜਿਸ ਦੀਆਂ ਪਾਕਿਸਤਾਨ ਤੋਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ ।

Real Estate