ਹਲਕਾ ਦਾਖਾ ਜ਼ਿਮਨੀ ਚੋਣ ਦੌਰਾਨ ਕੈਪਟਨ ਦਾ ਕੈਪਟਨ ਚੋਣ ਹਾਰ ਗਿਆ ਹੈ । ਸ਼੍ਰੋਮਣੀ ਅਕਾਲੀ ਦਲ (ਬਾਦਲ) ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਆਪਣੇ ਮੁੱਖ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨਾਲੋਂ 14,672 ਵੋਟਾਂ ਵੱਧ ਪ੍ਰਾਪਤ ਕਰ ਕੇ ਜੇਤੂ ਰਹੇ ਹਨ। ਇਯਾਲੀ ਨੂੰ 66297 ਵੋਟ ਪ੍ਰਾਪਤ ਹੋਏ, ਜਦਕਿ ਕੈਪਟਨ ਸੰਦੀਪ ਸੰਧੂ 51,625 ਤੋਂ ਅੱਗੇ ਨਾ ਵਧ ਸਕਿਆ।
Real Estate