ਲੱਖ ਰੁਪਏ ਪਿੱਛੇ ਬੰਦਾ ਖਪਾ ਦੇਣ ਵਾਲੇ ਪੁਲੀਸ ਅਧਿਕਾਰੀ ਨੂੰ ਕੈਪਟਨ ਸਰਕਾਰ ਰਿਹਾਅ ਕਰਾ ਰਹੀ

950

1993 ਵਿੱਚ ਸੁਨਾਮ ‘ਚ ਸ: ਬੁੱਧ ਸਿੰਘ ਭਾਊ ਦੇ ਘਰ ਪੁਲੀਸ ਦੀ ਧਾੜ ਪਹੁੰਚੀ ਅਤੇ ਉਹਨਾਂ ਨੇ ਸ: ਬੁੱਧ ਸਿੰਘ ਭਾਊ ਅਤੇ ਉਸਦੇ ਸਪੁੱਤਰ ਤੇਜਿੰਦਰ ਸਿੰਘ ਬਿੱਲੂ ਅਤੇ ਇੱਕ ਸੀਰੀ ਨੂੰ ਅੱਧੀ ਰਾਤ ਨੂੰ ਹਿਰਾਸਤ ਲਿਆ। ਉਸ ਮਗਰੋਂ ਤੇਜਿੰਦਰ ਸਿੰਘ ਦਾ ਕੋਈ ਥਹੁ -ਪਤਾ ਨਹੀਂ ਚੱਲਿਆ।
ਪਰਿਵਾਰ ਨੇ ਹਾਈਕੋਰਟ ‘ ਕੇਸ ਕੀਤਾ ਜਿਸ ਵਿੱਚ 5 ਪੁਲੀਸ ਵਾਲਿਆਂ ਨੂੰ ਸਜ਼ਾ ਹੋਈ । ਉਦੋਂ ਦੇ ਐਸਪੀ ਪ੍ਰਿਤਪਾਲ ਸਿੰਘ ਵਿਰਕ ਬਾਰੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਪੁਲਿਸ ਅਧਿਕਾਰੀ ਨੇ ਸਾਡਾ ਮੁੰਡਾ ਖਪਾਇਆ ਸੀ ਹੁਣ ਪੰਜਾਬ ਸਰਕਾਰ ਗੁਰੂਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਕੇਂਦਰ ਸਰਕਾਰ ਕੋਲ ਜਿੰਨ੍ਹਾਂ 5 ਪੁਲੀਸ ਵਾਲਿਆਂ ਨੂੰ ਛੁਡਾਉਣ ਲਈ ਸਿਫ਼ਾਰਸ ਕਰ ਰਹੀ ਉਹਨਾਂ ਵਿੱਚ ਪਹਿਲਾ ਨਾਂਮ ਪ੍ਰਿਤਪਾਲ ਵਿਰਕ ਦਾ ਹੈ।
ਸੁਣੋ ਤੇਜਿੰਦਰ ਸਿੰਘ ਦੇ ਭਰਾ ਜਗਰੂਪ ਸਿੰਘ ਦੀ ਜ਼ੁਬਾਨੀ

Real Estate