ਮਹਾਰਾਸ਼ਟਰ ‘ਚ ਭਾਜਪਾ ਅੱਗੇ : ਹਰਿਆਣਾ ‘ਚ ਫਸਿਆ ਪੇਚ

913

ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜਿਆਂ ‘ਚ ਭਾਰਤੀ ਜਨਤਾ ਪਾਰਟੀ ਅੱਗੇ ਹੈ। ਹਰਿਆਣਾ ‘ਚ ਕਾਂਰਰਸ ਤੇ ਭਾਜਪਾ ਵਿਚਾਲੇ ਟੱਕਰ ਚੱਲ ਰਹੀ ਹੈ ਤੇ ਇੱਥੇ ਫਿਲਹਾਲ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲ ਰਿਹਾ । ਚੌਟਾਲਾ ਪਰਿਵਾਰ ਦੀ ਨਵੀਂ ਬਣੀ ਜੇ ਜੇ ਪੀ ਪੁਰਾਣੀ ਚੌਟਾਲਾ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਅੱਗੇ ਹੈ।

 

Real Estate