ਭਾਜਪਾ ਦੀ ਟਿੱਕ ਟੌਕ ਸਟਾਰ ਫੋਗਾਟ ਦੇ ਨਾਲ-ਨਾਲ ਪਹਿਲਵਾਨ ਫੋਗਾਟ ਵੀ ਹਾਰੀ

1311

ਹਰਿਆਣਾ ਦੀ ਦਾਦਰੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਟਾਰ ਉਮੀਦਵਾਰ ਅਤੇ ਪਹਿਲਵਾਨ ਬਬੀਤਾ ਫੋਗਾਟ ਜੇਜੇਪੀ ਦੇ ਸੱਤਪਾਲ ਸਾਂਗਵਾਨ ਤੋਂ ਚੋਣ ਹਾਰ ਗਈ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਪਹਿਲਵਾਨ ਬਬੀਤਾ ਫੋਗਾਟ, ਪਹਿਲਵਾਨ ਯੋਗੇਸ਼ਵਰ ਅਤੇ ਹਾਕੀ ਖਿਡਾਰੀ ਸੰਦੀਪ ਸਿੰਘ ਸਣੇ ਤਿੰਨ ਖਿਡਾਰ ਸੰਦੀਪ ਸਿੰਘ ਸ਼ਾਮਲ ਸਨ। ਬੜੌਦਾ ਵਿਧਾਨ ਸਭਾ ਸੀਟ ਉੱਤੇ ਭਾਜਪਾ ਉਮੀਦਵਾਰ ਅਤੇ ਓਲੰਪਿਕ ਤਮਗ਼ਾ ਜੇਤੂ ਯੋਗੇਸ਼ਵਰ ਦੱਤ ਵੀ ਬੜੌਦਾ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਕਾਂਗਰਸ ਦੇ ਉਮੀਦਵਾਰ ਕ੍ਰਿਸ਼ਨ ਹੁੱਡਾ ਨੇ ਹਰਾਇਆ।
ਹਰਿਆਣਾ ਆਦਮਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਨੇ ਨੇ ਭਾਜਪਾ ਉਮੀਦਵਾਰ ਅਤੇ ਟਿੱਕ ਟੋਕ ਸਟਾਰ ਸੋਨਾਲੀ ਫੋਗਟ ਨੂੰ ਹਰਾ ਦਿੱਤਾ ਹੈ।

Real Estate