ਪੰਜਾਬ ਵਿਚ ਹੋ ਰਹੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਤਹਿਤ ਅੱਜ ਜਲਾਲਾਬਾਦ ਵਿਖੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ । ਚੌਥੇ ਰਾਊਂਡ ਵਿਚ ਰਮਿੰਦਰ ਸਿੰਘ ਆਂਵਲਾ ਕਾਂਗਰਸੀ ਉਮੀਦਵਾਰ ਅੱਗੇ। ਜਲਾਲਬਾਦ ਤੋਂ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਇਕ ਬਣਦੇ ਰਹੇ ਹਨ ਲੋਕ ਸਭਾ ਚੋਣਾਂ ਵੇਲੇ ਸੁਖਬੀਰ ਬਾਦਲ ਅਸਤੀਫਾ ਦੇ ਐਮ ਪੀ ਬਣ ਗਏ ।
ਫਗਵਾੜਾ ਤੋਂ ਕਾਂਗਰਸੀ ਉਮੀਦਵਾਰ , ਦਾਖਾ ਤੋਂ ਅਕਾਲੀ ਦਲ (ਬਾਦਲ) ਤੇ ਮੁਕੇਰੀਆਂ ਹਲਕੇ ਤੋਂ ਕਾਂਗਰਸ ਅੱਗੇ ਹੈ ।
Real Estate