ਲੋਕ ਗੀਤਾਂ ਅਤੇ ਬੋਲੀਆਂ ਚ ਇਸ ਬੀਬੀ ਮੁਕਾਬਲਾ ਨਹੀਂ

4327
ਜੀਤ ਪਾਲ ਕੌਰ ਗਿੱਲ ਨੇ ਬਚਪਨ ਤੋਂ ਹੀ ਪੰਜਾਬ ਸਭਿਆਚਾਰ ਦੀ ਸੰਭਾਲ ਲਈ ਯਤਨ ਆਰੰਭੇ ਹੋਏ ਹਨ । ਹੁਣ ਉਸ ਕੋਲ ਲੋਕ ਗੀਤ , ਸਿੱਠਣੀਆਂ , ਸੁਗਾਹ , ਘੋੜੀਆਂ, ਟੱਪੇ , ਮਾਹੀਏ ਅਤੇ ਬੋਲੀਆਂ ਦਾ ਅਥਾਹ ਭੰਡਾਰ ਹੈ । ਅੰਮ੍ਰਿਤਸਰ ਰਹਿੰਦੀ ਜੀਤ ਪਾਲ ਕੌਰ ਗਿੱਲ ਨੇ ਆਪਣੇ ਸੌਂਕ ਨੂੰ ਮਰਨ ਨਹੀ ਦਿੱਤਾ ਬਲਕਿ ਹੁਣ ਕਬੀਲਦਾਰੀ ਦੇ ਨਾਲ ਨਾਲ ਇਹ ਗਾਉਂਦੀ ਵੀ ਹੈ ਅਤੇ ਇੱਕ ਕਿਤਾਬ ਵੀ ਲਿਖ ਰਹੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਲੋਕ ਗੀਤਾਂ ਦੀ ਵਿਰਾਸਤ ਦਿੱਤੀ ਜਾ ਸਕੇ ।
Real Estate