ਅਫ਼ਗ਼ਾਨਿਸਤਾਨ ‘ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਦੌਰਾਨ ਧਮਾਕਾ : 24 ਮੌਤਾਂ

4806

ਅਫ਼ਗ਼ਾਨਿਸਤਾਨ ‘ਚ ਲੜੀਵਾਰ ਬੰਬ ਧਮਾਕੇ ਹੋਏ ਹਨ । ਪਹਿਲਾ ਧਮਾਕਾ ਉਸ ਸਮੇਂ ਹੋਇਆ, ਜਦੋਂ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਰੈਲੀ ਤੋਂ ਕੁਝ ਦੂਰੀ ‘ਤੇ ਇਹ ਧਮਾਕਾ ਹੋਇਆ, ਇਸ ‘ਚ 24 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪਰਵਾਨ ‘ਚ ਹੋਏ ਧਮਾਕੇ ਤੋਂ ਠੀਕ ਬਾਅਦ ਅਫ਼ਗ਼ਾਨਿਸਤਾਨ ‘ਚ ਇੱਕ ਹੋਰ ਧਮਾਕਾ ਹੋਇਆ। ਇਹ ਧਮਾਕਾ ਰਾਜਧਾਨੀ ਕਾਬੁਲ ‘ਚ ਅਮਰੀਕਨ ਅੰਬੈਸੀ ਨੇੜੇ ਹੋਇਆ।

Real Estate