ਲੱਡੂ ਖਾਣ ਦੇ ਚੱਕਰ ‘ਚ ਸੜਕ ਤੇ ਡਿੱਗੇ ਕਾਂਗਰਸੀ ,ਧੱਕਾ-ਮੁੱਕੀ ‘ਚ ਲੱਡੂ ਵੀ ਖਿੱਲਰੇ

1524

ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਪਹਿਲੀ ਵਾਰ ਕੈਬਨਿਟ ਰੈਂਕ ਮਿਲਣ ਦੀ ਖ਼ੁਸ਼ੀ ਵਿਚ ਵੰਡੇ ਜਾ ਰਹੇ ਲੱਡੂ ਖਾਣ ਨੂੰ ਲੈ ਕੇ ਹੰਗਾਮਾ ਹੋ ਗਿਆ। ਕਾਂਗਰਸੀ ਵਿਧਾਇਕ ਦਾ ਮੂੰਹ ਮਿੱਠਾ ਕਰਵਾ ਰਹੇ ਸਨ ਤੇ ਇਸੇ ਦੌਰਾਨ ਲੋਕਾਂ ਨੂੰ ਲੱਡੂ ਖਾਣ ਦੀ ਕਾਹਲੀ ਪੈ ਗਈ ਤੇ ਲੋਕ ਲੱਡੂਆਂ ਵਾਲੀ ਟਰੇਅ ਨੂੰ ਪੈ ਡਿੱਗੇ। ਲੱਡੂਆ ਪਿੱਛੇ ਹੋ ਰਹੀ ਧੱਕਾਮੁੱਕੀ ਵਿੱਚ ਕਈਆਂ ਦੀਆਂ ਤਾਂ ਪੱਗਾਂ ਲਹਿ ਗਈਆਂ ਤੇ ਲੱਡੂ ਸੜਕ ਤੇ ਹੀ ਖਿੱਲਰ ਗਏ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।

Real Estate