ਚੰਦਰਯਾਨ–2 ਮਿਸ਼ਨ ਨਹੀਂ ਹੋ ਸਕਿਆ ਸਫ਼ਲ ! ਟੁੱਟਿਆ ਸੰਪਰਕ

1333

ਭਾਰਤ ਦੇ ਚੰਦਰਯਾਨ–2 ਦੇ ਲੈਂਡਰ ਵਿਰਕਮ ਦਾ ਚੰਦ ਉਤੇ ਉਤਰਦੇ ਸਮੇਂ ਇਸ ਦਾ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਗਿਆ ਹੈ।ਸੰਪਰਕ ਉਸ ਸਮੇਂ ਟੁੱਟਿਆ ਜਦੋਂ ਲੈਂਡਰ ਚਾਂਦ ਦੀ ਸਤ੍ਹਾ ਨਾਲੋਂ 2।1 ਕਿਲੋਮੀਟਰ ਦੀ ਉਚਾਈ ਉਤੇ ਸੀ।ਲੈਂਡਰ ਨੂੰ ਰਾਤ ਲਗਭਗ ਇਕ ਵਜਕੇ 38 ਮਿੰਟ ਉਤੇ ਚੰਦ ਦੀ ਸਤ੍ਹਾ ਉਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਪ੍ਰੰਤੂ ਚੰਦ ਉਤੇ ਹੇਠਾਂ ਵੱਲ ਆਉਂਦੇ ਸਮੇਂ 2.1 ਕਿਲੋਮੀਟਰ ਦੀ ਉਚਾਈ ਉਤੇ ਜ਼ਮੀਨੀ ਸਟੇਸ਼ਨ ਨਾਲੋਂ ਇਸਦਾ ਸੰਪਰਕ ਟੁੱਟ ਗਿਆ। ਵਿਕਰਮ ਨੇ ਰਫ ਬ੍ਰੇਕਿੰਗ ਅਤੇ ਫਾਈਨ ਬ੍ਰੇਕਿੰਗ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ, ਪ੍ਰੰਤੂ ਸਾਫਟ ਲੈਂਡਿੰਗ ਤੋਂ ਪਹਿਲਾਂ ਇਸਦਾ ਸੰਪਰਕ ਧਰਤੀ ਉਤੇ ਮੌਜੂਦ ਸਟੇਸ਼ਨ ਨਾਲੋਂ ਟੁੱਟ ਗਿਆ।

Real Estate