ਸੋਮਵਾਰ ਸਵੇਰੇ ਅਮਰੀਕਾ ਦੇ ਸਾਂਤਾ ਕਰੂਜ਼ ਆਈਲੈਂਡ ਕੈਲੀਫੋਰਨੀਆ ਦੇ ਨੇੜੇ ਇਕ 75 ਫੁੱਟ ਦੀ ਸਕੂਬਾ ਡਾਈਵ ਬੋਟ (ਕਿਸ਼ਤੀ) ‘ਚ ਅੱਗ ਲੱਗਣ ਕਾਰਨ ਘੱਟੋ ਘੱਟ 33 ਵਿਅਕਤੀ ਲਾਪਤਾ ਹੋ ਗਏ ।ਕਿਸ਼ਤੀ ਵਿਚ 38 ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ ਪੰਜ ਨੂੰ ਬਚਾ ਲਿਆ ਗਿਆ ਹੈ , ਹੁਣ ਤੱਕ 15 ਲਾਸ਼ਾਂ ਮਿਲ ਚੁੱਕੀਆਂ ਹਨ ।
Real Estate