ਧਾਰਾ 370 ਦੇ ਹਟਣ ਮਗਰੋਂ ਜੰਮੂ ਕਸ਼ਮੀਰ ’ਚ ਪਹਿਲੀਆਂ ਚੋਣਾਂ

985

ਧਾਰਾ 370 ਦੇ ਹਟਣ ਧਾਰਾ 370 ਦੇ ਹਟਣ ਮਗਰੋਂ ਜੰਮੂ ਕਸ਼ਮੀਰ ਵਿੱਚ ਪਹਿਲੀਆਂ ਚੋਣਾਂ ਹੋਣ ਜਾ ਰਹੀਆਂ ਹਨ । ਬਲਾਕ ਵਿਕਾਸ ਕੌਂਸਲ (ਬੀਡੀਸੀ) ਦੀਆਂ ਚੋਣਾਂ ਜਲਦ ਕਵਾਈਆਂ ਜਾਣਗੀਆਂ ਤੇ ਪ੍ਰਸ਼ਾਸਨ ਵੱਲੋਂ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਿੰਸੀਪਲ ਸਕੱਤਰ ਰੋਹਿਤ ਕਾਂਸਲ ਨੇ ਦੱਸਿਆ ਕਿ ਬੀਡੀਸੀ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼ਹਿਰੀ ਵਿਕਾਸ ਵਿਭਾਗ ਦੀ ਸਕੱਤਰ ਸ਼ੀਤਲ ਨੰਦਾ ਨੇ ਕਿਹਾ ਸਾਰੇ ਸੂਬੇ ਵਿਚਲੀਆਂ 316 ਬਲਾਕ ਕੌਂਸਲਾਂ ’ਚ ਚੋਣਾਂ ਕਰਵਾਈਆਂ ਜਾਣਗੀਆਂ।

Real Estate