ਉਸਤਾਦ ਗੁਰਤੇਜ ਕਾਬਲ ਨੇ ਕੀਤੇ ਜਸਵਿੰਦਰ ਬਰਾੜ ਬਾਰੇ ਵੱਡੇ ਖੁਲਾਸੇ

4517

ਬੇਹੱਦ ਗਰੀਬੀ ‘ਚ ਦਿਨ ਕੱਟ ਰਿਹਾ ਉਸਤਾਦ ਗੁਰਤੇਜ ਕਾਬਲ ਅਜਿਹਾ ਸਖ਼ਸ ਹੈ ਜਿਹੜਾ ਆਪ ਤਾਂ ਸੰਗੀਤ ਜਗਤ ‘ਚ ਸਥਾਪਿਤ ਨਹੀਂ ਹੋ ਸਕਿਆ ਪਰ ਉਸਦੇ ਅਨੇਕਾਂ ਸਾਗਿਰਦ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਪ੍ਰਸਿੱਧ ਹਨ । ਜਿੰਨ੍ਹਾਂ ਵਿੱਚ ਇੱਕ ਅਹਿਮ ਨਾਮ ਗਾਇਕਾ ਜਸਵਿੰਦਰ ਬਰਾੜ ਦਾ ਹੈ । ਇਸ ਮੁਲਾਕਾਤ ਵਿੱਚ ਉਨ੍ਹਾਂ ਨੇ ਜਸਵਿੰਦਰ ਬਰਾੜ ਬਾਰੇ ਬਹੁਤ ਅਹਿਮ ਖੁਲਾਸੇ ਕੀਤੇ ਹਨ ਜਿਹੜੇ ਅੱਜ ਤੱਕ ਸੰਗੀਤ ਪ੍ਰੇਮੀਆਂ ਨੂੰ ਪਤਾ ਨਈਂ ਸਨ ।

Real Estate