ਅਰੁਣ ਜੇਤਲੀ ਦੀ ਹਾਲਾਤ ਗੰਭੀਰ – ਸ਼ਾਹ , ਜੋਗੀ ਅਤੇ ਮਾਇਆਵਤੀ ਹਾਲ ਪੁੱਛਣ ਪਹੁੰਚੇ

1290

ਭਾਜਪਾ ਦੇ ਸੀਨੀਅਰ ਆਗੂ ਅਤੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਾਤ ਹੁਣ ਫਿਰ ਗੰਭੀਰ ਹੈ। ਉਹਨਾਂ ਨੂੰ 9 ਅਗਸਤ ਤੋਂ ਏਮਸ ਦੇ ਆਈਸੀਯੂ ‘ਚ ਭਰਤੀ ਕੀਤਾ ਹੋਇਆ ਹੈ। ਜਿੱਥੇ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਿਖਆ ਹੋਇਆ ਹੈ।
ਅੱਜ ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਉਹਨਾਂ ਹਾਲ ਪਤਾ ਕੀਤਾ । ਇਹਨਾਂ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਏਮਸ ਵਿੱਚ ਆਏ ਸਨ ।
ਜੇਤਲੀ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਹੈ। ਬੀਤੇ ਵਰ੍ਹੇ ਉਹਨਾਂ ਦੇ ਗੁਰਦੇ ਟਰਾਂਸਪਲਾਂਟ ਕੀਤੇ ਸਨ।

Real Estate