ਬਾਘਾਪੁਰਾਣਾ ਦੇ ਗੋਨੀ ਬਰਾੜ ਦਾ ਮਿਸੀਸਾਗਾ ਵਿੱਚ ਹੋਏ ਐਕਸੀਡੈਟ ‘ਚ ਦੇਹਾਂਤ

1489

ਮਿਸੀਸ਼ਾਗਾ –  Hwy 401/ Dixie  ਲਾਗੇ ਹੋਏ ਭਿਆਨਕ ਕਾਰ/ਟਰੱਕ ਹਾਦਸੇ ਵਿੱਚ ਮਿਸੀਸਾਗਾ ਨਿਵਾਸੀ ਗੋਨੀ ਬਰਾੜ ਸਮੇਤ ਦੋ ਜਣਿਆਂ ਦੀ ਹੋਈ ਮੋਤ। ਮੋਗਾ ਜਿਲੇ ਦੇ ਬਾਘਾਪੁਰਾਣਾ ਦੇ ਗੋਨੀ ਬਰਾੜ ਦੇ ਮਾਤਾ ਪਿਤਾ ਦੀ ਉਸ ਦੇ ਬਚਪਨ ਦੌਰਾਨ ਹੀ ਮੌਤ ਹੋ ਗਈ ਸੀ । ਹਾਦਸਾ ਕਾਰ ਦੀ ਲੇਨ ਬਦਲਣ ਲੱਗਿਆਂ ਹੋਇਆ ਸੀ ਜਦੋਂ ਕਾਰ ਟਰਾਂਸਪੋਰਟ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਹਾਈਵੇਅ ਬੰਦ ਕਰਨਾ ਪਿਆ।

Real Estate