ਚੰਡੀਗੜ੍ਹ ਬਲਾਤਕਾਰ ਕਾਂਡ ਦੇ ਦੋਸ਼ੀਆ ਨੂੰ ਮਰਨ ਤੱਕ ਦੀ ਕੈਦ

ਸਾਲ 2016 ਵਿੱਚ ਚੰਡੀਗੜ੍ਹ ‘ਚ ਸਮੂਹਿਕ ਆਟੋ ਜਬਰ ਜਨਾਹ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਤਾਅ ਉਮਰ ਦੀ ਸਜ਼ਾ ਸੁਣਾਈ ਗਈ ਹੈ। ਉਹ ਉਸ ਸਮੇਂ ਤੱਕ ਜੇਲ੍ਹ ਵਿਚ ਰਹਿਣਗੇ ਜਦੋਂ ਉਨ੍ਹਾਂ ਨੂੰ ਮੌਤ ਨਹੀਂ ਆ ਜਾਂਦੀ। ਕੋਰਟ ਨੇ ਦੋਵਾਂ ‘ਤੇ ਭਾਰੀ ਜੁਰਮਾਨਾ ਲਗਾਇਆ ਹੈ।

Real Estate