ਅਮਰੀਕਾ ਵਿੱਚ 24 ਘੰਟਿਆ ਅੰਦਰ ਹੀ ਗੋਲੀਬਾਰੀ ਦੀ ਦੂਜੀ ਘਟਨਾ, 10 ਮੌਤਾਂ

4168

ਅਮਰੀਕਾ ਵਿੱਚ 24 ਘੰਟਿਆ ਅੰਦਰ ਗੋਲੀਬਾਰੀ ਦੀ ਦੂਜੀ ਘਟਨਾ ਵਾਪਰੀ ਹੈ। ਓਹੀਓ ਸੂਬੇ ਵਿੱਚ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਘਟਨਾ ਡੇਅਟਨ ਸ਼ਹਿਰ ਵਿੱਚ ਵਾਪਰੀ, ਜਿਸ ਵਿੱਚ 16 ਜਣੇ ਜ਼ਖ਼ਮੀ ਵੀ ਹੋਏ ਹਨ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜੀ ਗੋਲ਼ੀਬਾਰੀ ਦੀ ਘਟਨਾ ਹੈ।
ਇਸ ਤੋਂ ਪਹਿਲਾਂ ਟੈਕਸਸ ਸਟੇਟ ਦੇ ਇੱਕ ਵਾਲਮਾਰਟ ਵਿਚ ਇਕ ਹਥਿਆਰ ਬੰਦ ਹਮਲਾਵਰ ਨੇਂ 20 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

Real Estate