ਬੇਬੇ ਕੁਲਵੰਤ ਕੌਰ ਕੋਲ ਸਮੁੰਦਰ ਸਾਂਭਿਆ ਪਿਆ

4834

ਬੇਬੇ ਕੁਲਵੰਤ ਕੌਰ ਕੋਲ ਪੰਜਾਬੀ ਲੋਕ ਸੰਗੀਤ ਦਾ ਸਮੁੰਦਰ ਸਾਂਭਿਆ ਪਿਆ ਹੈ।
ਜਿਸ ਵਿੱਚ ਲੋਕ ਗੀਤ, ਘੋੜੀਆਂ , ਸੁਹਾਗ, ਸਿੱਠਣੀਆਂ , ਦੋਹੇ , ਗੀਤ , ਬੋਲੀਆਂ ਅਤੇ ਹੋਰ ਵੰਨਗੀਆਂ ਸ਼ਾਮਿਲ ਹਨ ।
ਪੰਜਾਬੀ ਨਿਊਜ ਆਨ ਲਾਈਨ ਦੇ ਹਮੇਸ਼ਾਂ ਉਸਾਰੂ ਉਪਰਾਲੇ ਰਹੇ ਹਨ । ਇਸ ਵਾਰ ਮਾਤਾ ਕੁਲਵੰਤ ਕੌਰ ਦੇ ਗੀਤ ਤੁਹਾਡੇ ਸਨਮੁੱਖ ਹਨ ।

Real Estate