ਭਾਰਤੀ ਏਜੰਸੀ ਸੀਬੀਆਈ ਨੇ ਰੋਲਜ਼ ਰੌਇਸ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਕੀਤਾ ਦਰਜ

875

ਭਾਰਤ ਦੀ ਜਾਂਚ ਏਜੰਸੀ ਸੀਬੀਆਈ ਨੇ ਲੰਡਨ ਅਧਾਰਤ ਕੰਪਨੀ ਰੌਲਜ਼ ਰੌਇਸ ਵਿਰੁੱਧ ਭਾਰਤ ਵਿੱਚ ਇੱਕ ਏਜੰਟ ਰਾਹੀਂ ਵੱਡੇ ਸਰਕਾਰੀ ਅਦਾਰਿਆਂ ਐੱਚਏਐੱਲ, ਓਐੱਨਜੀਸੀ, ਜੀਏਆਈਐੱਲ ਨਾਲ ਇਕਰਾਰ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਰੌਲਜ਼ ਰੌਇਸ ਨੇ ਸਾਲ 2000 ਤੋਂ 2013 ਤਕ ਹਿੰਦੁਸਤਸਾਨ ਅਰਨੌਟੀਕਲ ਲਿਮਿਟਡ (ਐੱਚਏਐੱਲ) ਤੋਂ 4736 ਕਰੋੜ ਦੇ ਇਕਰਾਰ ਹਾਸਲ ਕੀਤੇ ਹਨ। ਇਹ ਇਕਰਾਰ ਗੈਸ ਅਥਾਰਟੀ ਆਫ ਇੰਡੀਆ (ਗੇਲ) ਅਤੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓਐੱਨਜੀਸੀ) ਦੇ ਲਈ ਸਪੇਅਰ ਪਾਰਟਸ ਭੇਜਣ ਦੇ ਸਨ।

Real Estate