ਆਜਮ ਖਾਨ ਨੇ ਰਮਾ ਦੇਵੀ ਨੂੰ ਆਪਣੀ ਭੈਣ ਦੱਸ ਕੇ ਮੰਗੀ ਮੁਆਫੀ

907

ਸਮਾਜਵਾਦੀ ਪਾਰਟੀ ਵੱਲੋਂ ਲੋਕ ਸਭਾ ਮੈਂਬਰ ਆਜ਼ਮ ਖ਼ਾਨ ਨੇ ਮਾਫ਼ੀ ਮੰਗ ਲਈ ਹੈ. ਸੰਸਦ ਦੇ ਅੰਦਰ ਡਿਪਟੀ ਸਪੀਕਰ ਦੇ ਅਹੁਦੇ ’ਤੇ ਬੈਠੀ ਰਮਾ ਦੇਵੀ ਤੋਂ ਬੇਹੱਦ ਘਟੀਆ ਤਰੀਕੇ ਨਾਲ ਗੱਲ ਕਰ ਰਹੇ ਆਜ਼ਮ ਖ਼ਾਨ ਤਾਂ ਲੋਕ ਸਭਾ ਛੱਡ ਕੇ ਚਲੇ ਗਏ ਸਨ।ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਮਾ ਦੇਵੀ ਉੱਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਰਾਮਪੁਰ ਹਲਕੇ ਤੋਂ ਸੰਸਦ ਮੈਂਬਰ ਆਜ਼ਮ ਖ਼ਾਨ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਦੋ ਵਾਰ ਮਾਫ਼ੀ ਮੰਗੀ।ਆਜ਼ਮ ਖ਼ਾਨ ਨੇ ikhf ਕਿ ਉਹ ਕਈ ਵਾਰ ਵਿਧਾਇਕ ਰਹੇ ਹਨ, ਰਾਜ ਸਭਾ ਦੇ ਮੈਂਬਰ ਰਹੇ ਹਨ। ਜੇ ਚੇਅਰ ਨੂੰ ਲੱਗਦਾ ਹੈ ਕਿ ਉਨ੍ਹਾਂ ਤੋਂ ਕੋਈ ਗ਼ਲਤੀ ਹੋਈ ਹੈ, ਤਾਂ ਉਹ ਖਿਮਾ ਦੇ ਜਾਚਕ ਹਨ। ਉਨ੍ਹਾਂ ਕਿਹਾ ਰਮਾ ਦੇਵੀ ਉਨ੍ਹਾਂ ਦੀ ਭੈਣ ਵਾਂਗ ਹਨ।

Real Estate