ਪਾਕਿਸਤਾਨ ਭੇਜੇਗਾ ਆਪਣਾ ਪਹਿਲਾ ਯਾਤਰੀ ਪੁਲਾੜ ’ਚ

2438

ਪਾਕਿਸਤਾਨ ਨੇ ਵੀ ਐਲਾਨ ਕੀਤਾ ਕਿ ਉਹ 2022 ’ਚ ਆਪਣੇ ਨਜ਼ਦੀਕੀ ਭਾਈਵਾਲ ਚੀਨ ਦੇ ਸੈਟੇਲਾਈਟ ਲਾਂਚਿੰਗ ਸਿਸਟਮ ਰਾਹੀਂ ਆਪਣਾ ਪਹਿਲਾ ਯਾਤਰੀ ਪੁਲਾੜ ’ਚ ਭੇਜੇਗਾ। ਪਾਕਿਸਤਾਨ ਦੇ ਵਿਗਿਆਨ ਤੇ ਤਕਨੀਕ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਪੁਲਾੜ ’ਚ ਭੇਜੇ ਜਾਣ ਵਾਲੇ ਯਾਤਰੀ ਦੀ ਚੋਣ ਦੀ ਪ੍ਰਕਿਰਿਆ ਫਰਵਰੀ 2020 ’ਚ ਸ਼ੁਰੂ ਹੋਵੇਗੀ।

Real Estate