ਫੇਸਬੁੱਕ ਨੂੰ ਹੋਇਆ 5 ਬਿਲੀਅਨ ਡਾਲਰ ਦਾ ਜੁਰਮਾਨਾ

1231

ਅਮਰੀਕੀ ਫੈਡਰਲ ਟਰੇਡ ਕਮਿਸ਼ਨ ਦੀ ਰਿਪੋਰਟ ਅਨੁਸਾਰ ਫੇਸਬੁੱਕ ‘ਤੇ ਡਾਟਾ ਗੁਪਤ ਰੱਖਣ ਨਿਯਮਾਂ ਦੀ ਉਲੰਘਣਾ ਲਈ 5 ਬਿਲੀਅਨ ਡਾਲਰ ਜੁਰਮਾਨਾ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਿਉਂਕਿ ਇਸ ਦਾ ਕਾਰਨ ਰਿਹਾ ਕਿ ਫੇਸਬੁੱਕ ਵਿਅਕਤੀਗਤ ਜਾਣਕਾਰੀ ਸਾਂਭਣ ਵਿੱਚ ਅਸਫ਼ਲ ਰਿਹਾ ਹੈ। ਕੰਪਨੀ ਨੂੰ ਯੂਜ਼ਰਸ ਦੀ ਵਿਅਕਤੀਗਤ ਜਾਣਕਾਰੀ ਨੂੰ ਸਾਂਭਣ ‘ਚ ਅਸਫ਼ਲ ਰਹਿਣ ਕਾਰਨ ਜੁਰਮਾਨਾ ਲਗਾਇਆ ਜਾ ਰਿਹਾ ਹੈ।ਇਹ ਕਿਸੇ ਟੈਕ ਕੰਪਨੀ ਦੇ ਖ਼ਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ ਪਰ ਇਸ ਨਾਲ ਸ਼ਾਇਦ ਹੀ ਫੇਸਬੁੱਕ ਦੇ ਮੁਨਾਫ਼ੇ ਨੂੰ ਕੋਈ ਨੁਕਸਾਨ ਪਹੁੰਚੇ।

Real Estate