ਆਪ ਦੇ MLA ਨੂੰ 6 ਮਹੀਨੇ ਦੀ ਸਜ਼ਾ ਤੇ 2 ਲੱਖ ਦਾ ਜੁਰਮਾਨਾ

1261

ਆਮ ਆਦਮੀ ਪਾਰਟੀ ਦਿੱਲੀ ਲਈ ਅੱਜ ਇੱਕ ਬੁਰੀ ਖ਼ਬਰ ਆਈ । ਸਦਰ ਬਾਜ਼ਾਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ ਦਿੱਲੀ ਦੀ ਕੋਰਟ ਨੇ 6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ ਨੇ ਵਿਧਾਇਕ ‘ਤੇ 2 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਦਿੱਲੀ ਰਾਊਜ਼ ਐਵਿਨਿਊ ਕੋਰਟ ਨੇ ਇਹ ਫ਼ੈਸਲਾ ਸਾਲ 2015 ‘ਚ ਕੁੱਟਮਾਰ ਦੇ ਇਕ ਮਾਮਲੇ ਵਿਚ ਸੁਣਾਇਆ ਹੈ।

Real Estate