ਭਾਰਤ ਹਵਾਲਗੀ ਵਿਰੁੱਧ ਅਪੀਲ ਕਰ ਸਕਦਾ ਹੈ ਮਾਲਿਆ :ਬਰਤਾਨੀਆ ਦੀ ਅਦਾਲਤ ਨੇ ਦਿੱਤੀ ਰਾਹਤ

1211

ਭਾਰਤੀ ਕਾਰੋਬਾਰੀ ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਰਾਹਤ ਦੇ ਦਿੱਤੀ ਹੈ। ਲੰਡਨ ਹਾਈਕੋਰਟ ਨੇ ਭਗੌੜਾ ਕਾਰੋਬਾਰੀ ਵਿਜੇ ਮਾਲਿਆ ਨੂੰ ਹੋਰ ਮਾਮਲੇ ‘ਚ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ‘ਚ ਮਾਲਿਆ ਦੀ ਲਿਖਤ ਅਪੀਲ ਖਾਰਜ ਹੋ ਚੁੱਕੀ ਹੈ। ਮਾਲਿਆ ਨੂੰ ਕਥਿਤ ਰੂਪ ਤੋਂ 9,000 ਕਰੋੜ ਰੁਪਏ ਦੀ ਧੋਖਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦਾ ਸਾਹਮਣਾ ਕਰਨ ਲਈ ਭਾਰਤ ਸੌਂਪਿਆ ਜਾਣਾ ਹੈ। ਮਾਲਿਆ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵਲੋਂ ਉਸ ਦੀ ਹਵਾਲਗੀ ਦੇ ਆਦੇਸ਼ ‘ਤੇ ਦਸਤਾਖਤ ਕਰਨ ਖਿਲਾਫ ਅਪੀਲ ਕਰਨ ਦੀ ਅਨੁਮਤੀ ਮੰਗੀ ਸੀ।

Real Estate