ਭਾਜਪਾਈ MLA ਤੇ ਉਸ ਦੇ ਮੁੰਡੇ ਨੇ ਨਗਰ ਨਿਗਮ ਦੇ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ

1182

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੇ ਪੁੱਤਰ ਤੇ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਨਗਰ ਨਿਗਮ ਦੇ ਅਧਿਕਾਰੀ ਦੀ ਇੰਦੌਰ ਵਿਚ ਕ੍ਰਿਕੇਟ ਦੇ ਬੱਲੇ ਨਾਲ ਮਾਰਕੁੱਟ ਕੀਤੀ। ਨਗਰ ਨਿਗਮ ਦੇ ਅਧਿਕਾਰੀ ਖਰਾਬ ਮਕਾਨ ਤੋੜਨ ਲਈ ਪਹੁੰਚੇ ਸਨ। ਕੁੱਟਮਾਰ ਕਰਨ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Real Estate