SSP ਨੇ ਕਬੂਲਿਆ ਸੱਚ , ਪੁਲਿਸ ਦਾ ਅਸਲੀ ਚਿਹਰਾ ਕੀ ਹੈ ?

1033

ਇਹਨਾਂ ਦਿਨਾਂ ਵਿੱਚ ਐਸਐਸਪੀ ਫਿਰੋਜ਼ਪੁਰ ਸੰਦੀਪ ਗੋਇਲ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਐਸਐਸਪੀ ਗੋਇਲ ਨੇ ਆਪਣੇ ਹੀ ਵਿਭਾਗ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ । ਉਨ੍ਹਾਂ ਨਸ਼ਾ ਖਤਮ ਨਾ ਹੋਣ ਪਿੱਛੇ ਪੁਲਿਸ ਦੀ ਨਾਕਾਮੀ ਨੂੰ ਵੱਡਾ ਕਾਰਨ ਦੱਸਿਆ। ਐਸਐਸਪੀ ਗੋਇਲ ਨੇ ਨਸ਼ਿਆਂ ਤੋਂ ਬਚਣ ਦੀ ਨਸੀਹਤ ਦਿੰਦਿਆਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮਿਲਦੀ ਲੱਖਾਂ ਮੂੰਹੀ ਤਨਖਾਹ ਦਾ ਵਾਸਤਾ ਦਿੱਤਾ ਤੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਦੀ ਅਪੀਲ ਕੀਤੀ। ਨਸ਼ਾ ਵਿਰੋਧੀ ਸੈਮੀਨਾਰ ਵਿੱਚ ਐਸਐਸਪੀ ਗੋਇਲ ਭਾਵੁਕ ਹੋ ਗਏ। ਸੁਣੋਂ ਕੀ ਕਿਹਾ ਪੁਲਿਸ ਅਫ਼ਸਰ ਨੇ  ?

Real Estate