ਅਸਲਾ ਜਮਾਂ ਕਰਵਾਉਣ ਤੋਂ ਟਾਲ ਮਟੋਲ ਕਰਦੇ ਮੁਨਸ਼ੀ ਨੂੰ ਸਾਬਕਾ ਫੌਜੀ ਨੇ ਥਾਣੇ ‘ਚ ਗੋਲੀ ਮਾਰੀ

954

BREAKINGਥਾਣਾ ਮਹਿਲਪੁਰ ‘ਚ ਇੱਕ ਸੇਵਾ ਮੁਕਤ ਫੌਜੀ ਨੇ ਜਦੋਂ ਆਪਣਾ ਅਸਲਾ ਜਮਾਂ ਕਰਵਾਉਣ ਦੀ ਬੇਨਤੀ ਕੀਤੀ ਤਾਂ ਅੱਗਿਓ ਮੁਨਸ਼ੀ ਟਾਲ ਮਟੋਲ ਕਰਨ ਲੱਗਾ । ਮੁੱਢਲੀ ਜਾਣਕਾਰੀ ਮੁਤਾਬਿਕ ਸੇਵਾ ਮੁਕਤ ਫੌਜੀ ਨੇ ਤੈਸ਼ ਵਿੱਚ ਆ ਕੇ ਮੁਨਸ਼ੀ ਅਮਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ ਅਤੇ ਇੱਕ ਕਰਮਚਾਰੀ ਵੀ ਮੌਕੇ ‘ਤੇ ਜ਼ਖ਼ਮੀ ਹੋ ਗਿਆ ।

ਬਾਕੀ ਵੇਰਵਿਆਂ ਦੀ ਉਡੀਕ ਹੈ।

Real Estate