ਕੈਨੇਡਾ ਦਾ ਸਭ ਤੋਂ ਵੱਡਾ” ਆਪਣਾ ਟਰੱਕ ਸ਼ੋਅ “ਜੂਨ 15ਤੇ 16 ਨੂੰ ਐਬਟਸਫੋਰਡ ਵਿੱਚ

1177

ਵੈਨਕੂਵਰ-(ਸੇਖਾ)
“ਆਪਣਾ ਟਰੱਕ ਸ਼ੋਅ “ਇੱਕ ਵਾਰ ਫਿਰ ਟਰੱਕ ਇੰਡਸਟਰੀ ਨਾਲ ਜੁੜੇ ਸੱਜਣਾਂ ਲਈ ਨਵੀਨਤਮ ਜਾਣਕਾਰੀ ਅਤੇ ਮੌਕੇ ਲੈ ਕੇ ਆ ਰਿਹਾ ਹੈ। ਇਸ ਮੌਕੇ ਤੇ ਪੂਰੇ ਕਨੇਡਾ ਤੇ ਅਮਰੀਕਾ ਤੋਂ ਵੱਡੀਆਂ ਕੰਪਨੀਆਂ ਆਉਣ ਵਾਲੇ ਸਾਰੀ ਨਵੀ ਤਕਨੀਕ ਦੀ ਜਾਣਕਾਰੀ ਮੌਕੇ ਤੇ ਦੇਣਗੇ ।ਲੋਕਲ ਤੇ ਲੋਗ ਹਾਲ ਡਰਾਈਵਰਾਂ ਤੇ ਟਰੱਕ ਇੰਡਸਟਰੀ ਦੇ ਨਾਲ ਸਬੰਧਤ ਜੌਬਾਂ ਮੌਕੇ ਤੇ ਹੀ ਦਿੱਤੀਅਾਂ ਜਾਣਗੀਅਾਂ ।ਇਸ ਤੋ ਇਲਾਵਾ ਲੱਕੀ ਡਰਾਅ ਵਿੱਚ ਨਾਮ ਪਾਉਣ ਵਾਲੇ ਨੂੰ ਵੀਹ ਹਜਾਰ ਡਾਲਰ ਨਕਦ ਇਨਾਮ ਜਾਂ ਤਿਰਵੰਜਾਂ ਫੁੱਟਾ ਟਰੇਲ਼ਰ ਕੱਢਿਆ ਜਾਵੇਗਾ ਦੋਨੋ ਦਿਨ ਕੈਨੇਡੀਅਨ ਗਾਇਕਾਂ ਤੋ ਇਲਾਵਾ ਪੰਜਾਂਬੀ ਗਾੲਿਕਾਂ ਦੇ ਅਖਾੜੇ ਲਾਏ ਜਾਣਗੇ ਤੇ ਹੋਰ ਕਲਾਕਾਰ ਤੋਂ ਇਲਾਵਾ ।ਗਿੱਧਾ ਭੰਗੜਾ ਦੀਆਂ ਟੀਮਾਂ ਮੰਨੋਰੰਜਨ ਕਰਨਗੀਆ । ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 604-596-9287 ਜਾਂ 416-509-6200

Real Estate