ਫਤਿਹਵੀਰ ਸਿੰਘ ਨੂੰ ਬੋਰ ਵਿੱਚੋਂ ਕੱਢ ਕੇ ਹਸਪਤਾਲ ਲਈ ਰਵਾਨਾ ਕੀਤਾ

696

5 ਦਿਨਾਂ ਤੋ ਬੋਰ ਵੈੱਲ ਵਿੱਚ ਫਸੇ ਫਤਿਹਵੀਰ ਸਿੰਘ ਨੂੰ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਕੱਢੇ ਜਾਣ ਖ਼ਬਰ ਹੈ, ਹਾਲੇ ਤੱਕ ਉਸਦੀ ਸਲਾਮਤੀ ਬਾਰੇ ਕੋਈ ਅਧਿਕਾਰਤ ਖ਼ਬਰ ਨਹੀਂ । ਜਦਕਿ ਪਤਾ ਲੱਗਾ ਕਿ ਫਤਿਹਵੀਰ ਸਿੰਘ ਨੂੰ ਬੋਰ ਵਿੱਚੋਂ ਕੱਢ ਕੇ  ਪੀਜੀਆਈ ਚੰਡੀਗੜ੍ਹ ਲਈ ਭੇਜ ਦਿੱਤਾ ਹੈ। ਹੋਰ ਵੇਰਵਿਆਂ ਦੀ ਦਾ ਇੰਤਜ਼ਾਰ ਹੈ

Real Estate