ਕ੍ਰਿਕਟ ਦਾ ਸ਼ੋਕੀਨ ਵਿਜੈ ਮਾਲਿਆ ਪਹੁੰਚਿਆ ਭਾਰਤ-ਆਸਟ੍ਰੇਲੀਆ ਦਾ ਮੈਚ ਵੇਖਣ

1194

ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵੀ ਲੰਡਨ ਦੀ ਓਵਲ ਕ੍ਰਿਕਟ ਗਰਾਊਂਡ ‘ਚ ਕ੍ਰਿਕਟ ਵਿਸ਼ਵ ਕੱਪ 2019 ‘ਚ ਭਾਰਤ ਅਤੇ ਆਸਟ੍ਰੇਲੀਆ ਦਾ ਮੈਚ ਵੇਖਣ ਪੁੱਜੇ । ਇਸ ਦੌਰਾਨ ਮਾਲਿਆ ਨੇ ਕਿਹਾ ਕਿ ਉਹ ਇੱਥੇ ਸਿਰਫ਼ ਮੈਚ ਦੇਖਣ ਆਏ ਹਨ। ਮਾਲਿਆ ਕ੍ਰਿਕਟ ਦੇ ਕਾਫੀ ਸ਼ੋਕੀਨ ਹਨ ਆਈ ਪੀ ਐੱਲ ਵਿੱਚ ਵੀ ਮਾਲਿਆ ਦੀ ਮਾਲਕੀ ਵਾਲੀ ਟੀਮ ਸੀ ।

Real Estate