ਅਜੀਤ ਡੋਵਾਲ ਨੂੰ ਦਿੱਤਾ ਗਿਆ ਕੈਬਨਿਟ ਰੈਂਕ

1463

ਅਜੀਤ ਡੋਵਾਲ ਭਾਰਤ ਦੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣੇ ਰਹਿਣਗੇ। ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਵਧੀਆ ਯੋਗਦਾਨ ਕਾਰਨ ਉਨ੍ਹਾਂ ਨੂੰ ਹੁਣ ਕੈਬਨਿਟ ਰੈਂਕ ਦੇ ਦਿੱਤਾ ਗਿਆ ਹੈ। ਅਜੀਤ ਡੋਵਾਲ ਨੂੰ 30 ਮਈ, 2014 ਨੂੰ ਪ੍ਰਧਾਨ ਮੰਤਰੀ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਡੋਵਾਲ ਦੀ ਇਹ ਨਿਯੁਕਤੀ ਪੰਜ ਸਾਲ ਲਈ ਕੀਤੀ ਗਈ ਹੈ।

Real Estate