ਸੂਰਤ ਅਗਨੀ ਕਾਂਡ ‘ਚ 19 ਮੌਤਾਂ

1251

ਗੁਜਰਾਤ ਦੇ ਸੂਰਤ ਵਿਚ ਇੱਕ ਇਮਾਰਤ ਵਿਚ ਭਿਆਨਕ ਅੱਗ ਲੱਗਣ ਨਾਲ 19 ਲੋਕਾਂ ਦੀ ਮੌਤ ਹੋ ਗਈ । ਮਰਨ ਵਾਲਿਆਂ ‘ਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਸਨ।ਅੱਗ ਲੱਗਣ ਦੀ ਘਟਨਾ ਤੋਂ ਬਾਅਦ ਹਫ਼ੜਾ-ਦਫ਼ੜੀ ਮਚ ਗਈ ।ਅੱਗ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਸਥਿਤ ਇੰਸਟੀਚਿਊਟ ਵਿਚ ਲੱਗੀ ।ਇਸ ਦੌਰਾਨ ਕੁਝ ਲੋਕਾਂ ਨੇ ਇਸ ਇਮਾਰਤ ਤੋਂ ਛਾਲ ਮਾਰ ਕੇ ਜਾਨ ਬਚਾਈ ।ਇਸ ਹਾਦਸੇ ਵਿਚ ਲੱਗਭਗ 15 ਲੋਕ ਮਾਰੇ ਗਏ ਹਨ।

Real Estate