ਹੰਸ ਰਾਜ ਦਿੱਲੀ ਦੀ ਨੌਰਥ-ਵੈਸਟ ਸੀਟ ਤੋਂ 210000 ਵੋਟਾਂ ਲੈ ਕੇ ਪਹਿਲੇ ਨੰਬਰ ਤੇ

1607

ਪੰਜਾਬੀ ਗਾਿੲਕ ਹੰਸ ਰਾਜ ਜੋ ਦਿੱਲੀ ਦੀ ਨੌਰਥ-ਵੈਸਟ ਸੀਟ ਤੋਂ ਭਾਜਪਾ ਵੱਲੋਂ ਚੋਣ ਲੜ ਰਹੇ ਸਨ 210770 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਚੱਲ ਰਹੇ ਹਨ । ਆਮ ਆਦਮੀ ਪਾਰਟੀ ਦੇ ਗੁਗਾਨ ਸਿੰਘ 67873 ਵੋਟਾਂ ਨਾਲ ਦੂਜੇ ਨੰਬਰ ਤੇ ਹਨ । ਕਾਂਗਰਸ ਦੇ ਰਾਜੇਸ਼ ਲਿਲੋਥੀਆ 55445 ਵੋਟਾਂ ਨਾਲ ਤੀਜੇ ਨੰਬਰ ਤੇ ਹਨ।

Real Estate