ਸਨੀ ਦਿਓਲ ਸੁਨੀਲ ਜਾਖੜ ਤੋਂ 13000 ਵੋਟਾਂ ਦੇ ਫਰਕ ਨਾਲ ਅੱਗੇ

502

ਫਿਲਮੀ ਸਿਤਾਰਿਆਂ ਨਾਲ ਸਬੰਧਿਤ ਰਹੀ ਗੁਰਦਾਸਪੁਰ ਸੀਟ ਤੇ ਇਸ ਸਮੇਂ ਵੀ ਇੱਕ ਫਿਲਮੀ ਸਿਤਾਰੇ ਨੇ ਲੀਡ ਬਣਾਈ ਹੋਈ ਹੈ । ਭਾਜਪਾ ਦੇ ਉਮੀਦਵਾਰ ਸਨੀ ਦਿਓਲ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਤੋਂ 13000 ਦੇ ਵੱਡੇ ਫਰਕ ਨਾਲ ਅੱਗੇ ਹਨ ।

Real Estate