ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ 34000 ਤੋਂ ਵੱਧ ਵੋਟਾਂ ਪਿੱਛੇ

ਗੁਰਦਾਸਪੁਰ ਹਲਕੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਭਾਜਪਾ ਤੇ ਸਨੀ ਦਿਓਲ ਤੋਂ 34000 ਤੋਂ ਵੱਧ ਵੋਟਾਂ ਪਿੱਛੇ ਚੱਲ ਰਹੇ ਹਨ ।
ਸਨੀ ਦਿਓਲ 140412 ਵੋਟਾਂ
ਸੁਨੀਲ ਜਾਖੜ 104441 ਵੋਟਾਂ

Real Estate