ਪੀਡੀਏ ਦੇ ਉਮੀਦਵਾਰ ਬੀਬੀ ਖਾਲੜਾ ਤੀਜੇ ਨੰਬਰ ਤੇ

537

ਪੰਥਕ ਸੀਟ ਮੰਨੀ ਜਾਂਦੀ ਖਡੂਰ ਸਾਹਿਬ ਵਿੱਚ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਡਿੰਪਾ ਅੱਗੇ ਹਨ । ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਤੀਜੇ ਨੰਬਰ ਤੇ ਹਨ । ਅਕਾਲੀ ਦਲ (ਬਾਦਲ) ਦੀ ਉਮੀਦਵਾਰ ਜਗੀਰ ਕੌਰ ਦੂਜੇ ਨੰਬਰ ਤੇ ਹਨ ।

Real Estate