ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਫਿਰੋਜਪੁਰ ਤੋ ਸੁਖਬੀਰ ਬਾਦਲ ਅੱਗੇ

459

ਪੰਜਾਬ ਵਿੱਚੋਂ ਆ ਰਹੇ ਤਾਜਾ ਰੁਝਾਨਾਂ ਤਹਿਤ ਫਤਹਿਗੜ੍ਹ ਸਾਹਿਬ ਤੋਂ ਤੋਂ ਕਾਂਗਰਸੀ ਉਮੀਦਵਾਰ ਡਾ ਅਮਰ ਸਿੰਘ ਅੱਗੇ, ਖਡੂਰ ਸਾਹਿਬ ਤੋਂ ਕਾਂਗਰਸੀ ਜਸਬੀਰ ਸਿੰਘ ਡਿੰਪਾ ਚੱਲ ਅੱਗੇ, ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਅੱਗੇ ,ਫਿਰੋਜਪੁਰ ਤੋਂ ਅਕਾਲੀ ਦਲ (ਬਾਦਲ਼) ਦੇ ਸੁਖਬੀਰ ਸਿੰਘ ਬਾਦਲ ਅੱਗੇ, ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਅਕਾਲੀ ਦਲ (ਬਾਦਲ) ਦੇ ਪ੍ਰੇਮ ਸਿੰਘ ਚੰਦੂਮਾਜਰਾ ਅੱਗੇ ਹਨ ।

Real Estate