ਕਨੱਈਆ ਕੁਮਾਰ 1 ਲੱਖ ਵੋਟਾਂ ਪਿੱਛੇ

1024

ਬਿਹਾਰ ਦੀ ਹਾਈ ਪ੍ਰੋਫਾਈਲ ਸੀਟ ਬੇਗੂਸਰਾਏ ਵਿੱਚ ਭਾਜਪਾ ਅੱਗੇ ਚੱਲ ਰਹੀ ਹੈ । ਇੱਥੇ ਭਾਜਪਾ ਦੇ ਕੈਬਨਿਟ ਮੰਤਰੀ ਗਿਰੀਰਾਜ ਸਿੰਘ ਦਾ ਮੁਕਾਬਲਾ ਸੀਪੀਆਈ ਦੇ ਕਨੱਈਆ ਕੁਮਾਰ ਨਾਲ ਸੀ ।
ਇਸ ਸਮੇਂ ਗਿਰੀਰਾਜ 199616 ਵੋਟਾਂ ਲੈ ਕੇ ਪਹਿਲੇ ਨੰਬਰ ਉੱਤੇ ਅਤੇ ਕਨੱਈਆ ਕੁਮਾਰ 97301 ਵੋਟਾਂ ਨਾਲ ਦੂਜੇ ਨੰਬਰ ਤੇ ਹਨ ।

Real Estate