ਅਮੇਠੀ ‘ਚ ਰਾਹੁਲ ਗਾਂਧੀ ਪਿੱਛੇ

1126

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਉੱਤੇ ਭਾਜਪਾ ਦੀ ਸਮਰਿਤੀ ਇਰਾਨੀ ਤੋਂ 5000 ਵੋਟਾਂ ਪਿੱਛੇ ਹਨ । ਅਮੇਠੀ ਵਿੱਚ ਰਾਹੁਲ ਗਾਂਧੀ 35249 ਵੋਟਾਂ ਲੈ ਕੇ ਦੂਜੇ ਨੰਬਰ ਤੇ ਹਨ । ਸਮਰਿਤੀ ਇਰਾਨੀ ਨੂੰ ਹਾਲੇ ਤੱਕ 40678 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਹਨ ।
ਰਾਹੁਲ ਗਾਂਧੀ ਆਪਣੀ ਦੂਜੀ ਸੀਟ ਕੇਰਲ ਦੀ ਵਿਨਾਇਡ ਤੋਂ 318884 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਚੱਲ ਰਹੇ ਹਨ ।

Real Estate